ਆਈਸੀਸੀ ਟੀ -20 ਆਈ ਆਲਰਾਊਂਡਰ ਰੈਂਕਿੰਗ: ਕਿਹੜਾ ਖਿਡਾਰੀ ਬਣਿਆ ਨੰਬਰ 1

Pritpal Singh

ਨਾਮੀਬੀਆ ਦੇ ਗੇਰਹਾਰਡ ਇਰਾਸਮਸ ਨੇ 164 ਦੀ ਰੇਟਿੰਗ ਨਾਲ 10ਵਾਂ ਸਥਾਨ ਬਰਕਰਾਰ ਰੱਖਿਆ 

ਦੱਖਣੀ ਅਫਰੀਕਾ ਦੇ ਕਪਤਾਨ ਐਡਨ ਮਾਰਕਰਮ 168 ਦੀ ਰੇਟਿੰਗ ਨਾਲ 9ਵੇਂ ਸਥਾਨ 'ਤੇ ਪਹੁੰਚ ਗਏ ਹਨ 

ਵੈਸਟਇੰਡੀਜ਼ ਦੇ ਰੋਮਾਰੀਓ ਸ਼ੈਫਰਡ 175 ਦੀ ਰੇਟਿੰਗ ਨਾਲ 8ਵੇਂ ਸਥਾਨ 'ਤੇ ਹਨ 

ਜ਼ਿੰਬਾਬਵੇ ਦੇ ਸਿਕੰਦਰ ਰਜ਼ਾ 186 ਦੀ ਰੇਟਿੰਗ ਨਾਲ 7ਵੇਂ ਸਥਾਨ 'ਤੇ ਹਨ

ਅਫਗਾਨਿਸਤਾਨ ਦੇ ਆਲਰਾਊਂਡਰ ਮੁਹੰਮਦ ਨਬੀ 205 ਰੇਟਿੰਗ ਨਾਲ ਛੇਵੇਂ ਸਥਾਨ 'ਤੇ ਬਣੇ ਹੋਏ ਹਨ 

ਸ਼੍ਰੀਲੰਕਾ ਦੇ ਵਨੀਂਦੂ ਹਸਰਾਂਗਾ 209 ਦੀ ਰੇਟਿੰਗ ਨਾਲ 5ਵੇਂ ਸਥਾਨ 'ਤੇ ਪਹੁੰਚ ਗਏ ਹਨ 

ਆਸਟਰੇਲੀਆ ਦੇ ਮਾਰਕਸ ਸਟੋਇਨਿਸ 209 ਅੰਕਾਂ ਨਾਲ ਚੌਥੇ ਸਥਾਨ 'ਤੇ ਬਰਕਰਾਰ ਹਨ 

ਇੰਗਲੈਂਡ ਦੇ ਆਲਰਾਊਂਡਰ ਲਿਆਮ ਲਿਵਿੰਗਸਟੋਨ 230 ਦੀ ਰੇਟਿੰਗ ਨਾਲ ਤੀਜੇ ਸਥਾਨ 'ਤੇ ਪਹੁੰਚ ਗਏ ਹਨ 

ਨੇਪਾਲ ਦੇ ਦੀਪੇਂਦਰ ਸਿੰਘ ਐਰੀ ਨੇ 231 ਦੀ ਰੇਟਿੰਗ ਨਾਲ ਦੂਜਾ ਸਥਾਨ ਬਰਕਰਾਰ ਰੱਖਿਆ

ਭਾਰਤੀ ਆਲਰਾਊਂਡਰ ਹਾਰਦਿਕ ਪਾਂਡਿਆ ਆਈਸੀਸੀ ਟੀ-20 ਆਲਰਾਊਂਡਰ ਰੈਂਕਿੰਗ 'ਚ 244 ਦੀ ਰੇਟਿੰਗ ਨਾਲ ਪਹਿਲੇ ਸਥਾਨ 'ਤੇ ਪਹੁੰਚ ਗਏ ਹਨ