ਐਮਾਜ਼ਾਨ 'ਤੇ ਪੁਰਾਣੇ ਆਈਫੋਨ ਦੇ ਐਕਸਚੇਂਜ 'ਤੇ 20,000 ਰੁਪਏ ਤੱਕ ਦੀ ਛੋਟ

Pritpal Singh

ਐਪਲ ਨੇ ਹਾਲ ਹੀ 'ਚ ਆਈਫੋਨ 16 ਸੀਰੀਜ਼ ਲਾਂਚ ਕੀਤੀ ਹੈ

ਸਰੋਤ: Pinterest

ਐਮਾਜ਼ਾਨ ਤੇ ਆਈਫੋਨ 16 'ਤੇ ਮਿਲ ਰਿਹਾ ਹੈ ਸ਼ਾਨਦਾਰ ਡਿਸਕਾਊਂਟ ਆਫਰ

ਹੁਣ ਤੁਹਾਨੂੰ ਆਈਫੋਨ 16 ਲਈ 2000 ਰੁਪਏ ਘੱਟ ਦੇਣੇ ਪੈਣਗੇ 

ਪਹਿਲਾਂ ਆਈਫੋਨ 16 ਦੀ ਕੀਮਤ 79,900 ਰੁਪਏ ਸੀ, ਹੁਣ ਇਹ 77,900 ਰੁਪਏ 'ਚ ਉਪਲੱਬਧ ਹੈ

ਐਸਬੀਆਈ ਅਤੇ ਆਈਸੀਆਈਸੀਆਈ ਬੈਂਕ ਕਾਰਡ ਭੁਗਤਾਨ ਕਰਨ 'ਤੇ 5000 ਰੁਪਏ ਦਾ ਵਾਧੂ ਕੈਸ਼ਬੈਕ ਮਿਲੇਗਾ

ਐਮਾਜ਼ਾਨ 'ਤੇ ਐਕਸਚੇਂਜ ਆਫਰ ਵੀ ਹੈ, ਜਿਸ 'ਚ ਪੁਰਾਣੇ ਆਈਫੋਨ 'ਤੇ 20,000 ਰੁਪਏ ਤੱਕ ਦੀ ਛੋਟ ਮਿਲ ਸਕਦੀ ਹੈ

ਆਈਫੋਨ 16 'ਚ ਨਵਾਂ ਏ18 ਚਿਪਸੈੱਟ ਦਿੱਤਾ ਗਿਆ ਹੈ, ਜੋ ਤੇਜ਼ ਅਤੇ ਬੈਟਰੀ ਦੀ ਬੱਚਤ ਕਰਦਾ ਹੈ 

ਇਸ ਵਿਚ 48 ਮੈਗਾਪਿਕਸਲ ਦਾ ਫਿਊਜ਼ਨ ਕੈਮਰਾ ਹੈ, ਜੋ ਸ਼ਾਨਦਾਰ ਫੋਟੋਗ੍ਰਾਫੀ ਕਰਦਾ ਹੈ

ਆਈਫੋਨ 16 'ਚ 6.1 ਇੰਚ ਦੀ ਸੁਪਰ ਰੈਟੀਨਾ XDR OLED ਡਿਸਪਲੇਅ ਦਿੱਤੀ ਗਈ ਹੈ, ਜੋ ਵਿਜ਼ੂਅਲ ਅਨੁਭਵ ਪ੍ਰਦਾਨ ਕਰਦੀ ਹੈ