ਬੀਜੀਟੀ ਸੀਰੀਜ਼ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼

Pritpal Singh

1997 ਵਿੱਚ, ਭਾਰਤ-ਆਸਟਰੇਲੀਆ ਟੈਸਟ ਸੀਰੀਜ਼ ਦਾ ਨਾਮ ਬਾਰਡਰ-ਗਾਵਸਕਰ ਟਰਾਫੀ ਰੱਖਿਆ ਗਿਆ ਸੀ

ਇਸ ਸੀਰੀਜ਼ 'ਚ ਹਮੇਸ਼ਾ ਬੱਲੇਬਾਜ਼ਾਂ ਦਾ ਦਬਦਬਾ ਰਿਹਾ ਹੈ

ਇਸ ਸੂਚੀ ਦੇ ਚੋਟੀ ਦੇ 5 ਬੱਲੇਬਾਜ਼ਾਂ 'ਚ 3 ਬੱਲੇਬਾਜ਼ ਭਾਰਤੀ ਹਨ

ਮਾਈਕਲ ਕਲਾਰਕ - 2049 ਦੌੜਾਂ

ਰਾਹੁਲ ਦ੍ਰਾਵਿੜ - 2143 ਦੌੜਾਂ

3. ਵੀਵੀਐਸ ਲਕਸ਼ਮਣ - 2434 ਦੌੜਾਂ

ਰਿਕੀ ਪੋਂਟਿੰਗ - 2555 ਦੌੜਾਂ

1.) ਸਚਿਨ ਤੇਂਦੁਲਕਰ - 3262 ਦੌੜਾਂ

ਵਿਰਾਟ ਕੋਹਲੀ ਦੇ ਨਾਂ ਇਸ ਸਮੇਂ 1979 ਦੌੜਾਂ ਹਨ ਅਤੇ ਉਹ ਇਸ ਸੂਚੀ 'ਚ 7ਵੇਂ ਨੰਬਰ 'ਤੇ ਹਨ