Pritpal Singh
ਆਓ ਜਾਣਦੇ ਹਾਂ ਕਿ ਕਿਹੜਾ ਖਿਡਾਰੀ ਹੈ ਇਸ ਸੂਚੀ ਵਿੱਚ ਸ਼ਾਮਲ
ਦੱਖਣੀ ਅਫਰੀਕਾ ਦੇ ਮੰਗਾਲਿਸੋ ਮੋਸੇਹਲੇ ਨੇ 2017 'ਚ ਸ਼੍ਰੀਲੰਕਾ ਖਿਲਾਫ ਟੀ-20 'ਚ ਡੈਬਿਊ ਕੀਤਾ ਸੀ ਅਤੇ ਪਹਿਲੀ ਹੀ ਗੇਂਦ 'ਤੇ ਛੱਕਾ ਮਾਰਿਆ ਸੀ
ਪਾਕਿਸਤਾਨ ਦੇ ਸੋਹੇਲ ਤਨਵੀਰ ਨੇ 2007 'ਚ ਭਾਰਤ ਖਿਲਾਫ ਟੀ-20 'ਚ ਡੈਬਿਊ ਕੀਤਾ ਸੀ ਅਤੇ ਬੱਲੇਬਾਜ਼ੀ ਕਰਦੇ ਹੋਏ ਪਹਿਲੀ ਗੇਂਦ 'ਤੇ ਛੱਕਾ ਮਾਰਿਆ ਸੀ
ਵੈਸਟਇੰਡੀਜ਼ ਦੇ ਜੇਵੀਅਰ ਮਾਰਸ਼ਲ ਨੇ 2008 'ਚ ਆਸਟਰੇਲੀਆ ਖਿਲਾਫ ਟੀ-20 'ਚ ਡੈਬਿਊ ਕੀਤਾ ਸੀ ਅਤੇ ਪਹਿਲੀ ਗੇਂਦ 'ਤੇ ਛੱਕਾ ਮਾਰਿਆ ਸੀ
ਵੈਸਟਇੰਡੀਜ਼ ਦੇ ਕੀਰੋਨ ਪੋਲਾਰਡ ਨੇ ਵੀ 2008 'ਚ ਆਸਟਰੇਲੀਆ ਖਿਲਾਫ ਟੀ-20 'ਚ ਡੈਬਿਊ ਕੀਤਾ ਸੀ ਅਤੇ ਪਹਿਲੀ ਗੇਂਦ 'ਤੇ ਛੱਕਾ ਮਾਰਿਆ ਸੀ
ਵੈਸਟਇੰਡੀਜ਼ ਦੇ ਟੀਨੋ ਬੈਸਟ ਨੇ 2013 'ਚ ਆਸਟਰੇਲੀਆ ਖਿਲਾਫ ਟੀ-20 'ਚ ਡੈਬਿਊ ਕੀਤਾ ਸੀ ਅਤੇ ਪਹਿਲੀ ਗੇਂਦ 'ਤੇ ਛੱਕਾ ਮਾਰਿਆ ਸੀ
ਵੈਸਟਇੰਡੀਜ਼ ਦੇ ਜੇਰੋਮ ਟੇਲਰ ਨੇ 2006 'ਚ ਨਿਊਜ਼ੀਲੈਂਡ ਖਿਲਾਫ ਟੀ-20 'ਚ ਡੈਬਿਊ ਕੀਤਾ ਸੀ ਅਤੇ ਪਹਿਲੀ ਗੇਂਦ 'ਤੇ ਛੱਕਾ ਮਾਰਿਆ ਸੀ
ਭਾਰਤ ਦੀ ਟੀ-20 ਟੀਮ ਦੇ ਕਪਤਾਨ ਸੂਰਯਕੁਮਾਰ ਯਾਦਵ ਨੇ 2021 'ਚ ਇੰਗਲੈਂਡ ਖਿਲਾਫ ਟੀ-20 'ਚ ਡੈਬਿਊ ਕੀਤਾ ਸੀ ਅਤੇ ਪਹਿਲੀ ਗੇਂਦ 'ਤੇ ਹੀ ਛੱਕਾ ਮਾਰਨ ਦਾ ਕਾਰਨਾਮਾ ਦਿਖਾਇਆ ਸੀ
ਰਮਨਦੀਪ ਸਿੰਘ ਨੇ ਹਾਲ ਹੀ 'ਚ ਦੱਖਣੀ ਅਫਰੀਕਾ ਖਿਲਾਫ ਤੀਜੇ ਟੀ-20 'ਚ ਡੈਬਿਊ ਕੀਤਾ ਸੀ ਅਤੇ ਪਹਿਲੀ ਹੀ ਗੇਂਦ 'ਤੇ ਛੱਕਾ ਮਾਰਿਆ