Pritpal Singh
Oppo ਜਲਦੀ ਹੀ ਸਭ ਤੋਂ ਪਤਲਾ ਅਤੇ ਫੋਲਡੇਬਲ ਸਮਾਰਟਫੋਨ ਫਾਈਂਡ ਐਨ5 ਪੇਸ਼ ਕਰੇਗਾ।
ਮੰਨਿਆ ਜਾ ਰਿਹਾ ਹੈ ਕਿ ਸਮਾਰਟਫੋਨ ਦੀ ਮੋਟਾਈ ਸਿਰਫ 4 ਮਿਲੀਮੀਟਰ ਹੋ ਸਕਦੀ ਹੈ।
ਸਮਾਰਟਫੋਨ ਨੂੰ ਫੋਲਡ ਕਰਨ 'ਤੇ ਇਹ ਮੋਟਾਈ 9 ਮਿਲੀਮੀਟਰ ਤੱਕ ਹੋ ਸਕਦੀ ਹੈ।
ਸਲਿਮ ਅਤੇ ਫੋਲਡੇਬਲ ਫਾਈਂਡ ਐਨ 5 ਵਿੱਚ ਸਨੈਪਡ੍ਰੈਗਨ 8 ਐਲੀਟ ਨਾਮਕ ਸ਼ਕਤੀਸ਼ਾਲੀ ਪ੍ਰੋਸੈਸਰ ਹੋਣ ਦੀ ਉਮੀਦ ਹੈ।
ਸਮਾਰਟਫੋਨ 'ਚ 5700 ਐੱਮਐੱਚ ਦੀ ਵੱਡੀ ਬੈਟਰੀ ਹੋ ਸਕਦੀ ਹੈ।
ਬੈਟਰੀ ਨੂੰ ਚਾਰਜ ਕਰਨ ਲਈ 50 ਵਾਟ ਵਾਇਰਲੈੱਸ ਚਾਰਜਿੰਗ ਸਪੋਰਟ ਮਿਲ ਸਕਦਾ ਹੈ।
ਫਾਈਂਡ ਐਨ5 ਸਮਾਰਟਫੋਨ 'ਚ ਬਿਹਤਰ ਫੋਟੋ ਕੈਪਚਰ ਲਈ 50 ਮੈਗਾਪਿਕਸਲ ਦਾ ਮੇਨ ਕੈਮਰਾ ਹੋ ਸਕਦਾ ਹੈ।
ਸਮਾਰਟਫੋਨ ਨੂੰ ਆਈਪੀਐਕਸ 8 ਰੇਟਿੰਗ ਅਤੇ ਕਈ ਏਆਈ ਫੀਚਰਸ ਦੇ ਨਾਲ ਪੇਸ਼ ਕੀਤਾ ਜਾਵੇਗਾ