ਹਰ ਸਾਲ 5 ਸਤੰਬਰ ਨੂੰ ਟੀਚਰ ਡੇ ਮਨਾਇਆ ਜਾਂਦਾ ਹੈ, ਇਹ ਦਿਨ ਅਧਿਆਪਕਾਂ ਪ੍ਰਤੀ ਸਤਿਕਾਰ ਅਤੇ ਸ਼ੁਕਰਗੁਜ਼ਾਰੀ ਪ੍ਰਗਟ ਕਰਨ ਦਾ ਮੌਕਾ ਹੈ।
ਆਓ ਅਸੀਂ ਤੁਹਾਨੂੰ ਕੁਝ ਅਜਿਹੀਆਂ ਫਿਲਮਾਂ ਬਾਰੇ ਦੱਸਦੇ ਹਾਂ ਜੋ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਰਿਸ਼ਤੇ ਨੂੰ ਦਰਸਾਉਂਦੀਆਂ ਹਨ।
ਤਾਰੇ ਜ਼ਮੀਨ ਪਰ (2007)
ਪਾਠਸ਼ਾਲਾ (2010)
ਚਾਕ ਐਂਡ ਡਸਟਰ (2016)
ਸੁਪਰ 30 (2019)
ਹਿਚਕੀ (2018)