ਪੰਜਾਬ ਕਿੰਗਸ   ਸਰੋਤ : ਸੋਸ਼ਲ ਮੀਡੀਆ
IPL 2025

ਫਾਈਨਲ ਚ ਪੰਜਾਬ ਕਿੰਗਸ 3 ਗਲਤੀ ਕਰਦੀ ਹੈ ਤੇ ਆਰਸੀਬੀ ਜੀਤ ਸਕਦੀ ਟਰਾਫੀ

ਪੰਜਾਬ ਦੇ ਟੋਪ ਔਡਰ ਦੀ ਨਾਕਾਮੀ ਫਾਈਨਲ ਵਿੱਚ ਟਰਾਫੀ ਤੋਂ ਕਰ ਸਕਦੀ ਹੈ ਵਾਂਝਾ

Pritpal Singh

ਦੁਸਰੇ ਕੁਆਲੀਫਾਇਰ ਵਿੱਚ ਸ਼੍ਰੇਅਸ ਅਈਅਰ ਦੀ ਪਾਰੀ ਨੇ ਪੰਜਾਬ ਨੂੰ ਫਾਈਨਲ ਚ ਪੁਚਾਇਆ, ਪੰਜਾਬ ਕਿੰਗਸ ਨੇ ਮੁੰਬਈ ਨੂੰ ਕੁਆਲੀਫਾਇਰ-2 ਵਿੱਚ ਬੜੀ ਅਸਾਨੀ ਨਾਲ ਹਰਾਇਆ ਤੇ ਆਪਣੀ ਫਾਈਨਲ ਵਿੱਚ ਜਗਾ ਪਕੀ ਕਿੱਤੀ। ਪਰ ਹੁਣ ਪੰਜਾਬ ਦਾ ਮੁਕਾਬਲਾ ਆਰਸੀਬੀ ਨਾਲ ਹੈ ਜਿਸਨੇ ਉਸ ਨੂੰ ਕੁਆਲੀਫਾਇਰ-1 ਵਿੱਚ ਅਸਾਨ ਤਰਿਕੇ ਨਾਲ ਹਰਾਇਆ ਸੀ। ਪੰਜਾਬ ਜੇਕਰ ਖਿਤਾਬ ਜੀਤਣਾ ਚਾਹੁੰਦਾ ਹੈ ਤੇ ਉਸਨੂੰ ਆਪਣੀ ਕਮਿਆ ਪਵੇਗੀ ਸੁਧਾਰਣੀ

ਪੰਜਾਬ ਲਈ ਸਪਿਨਰ ਨੂੰ ਕਰਨਾ ਪਏਗਾ ਕਮਾਲ

ਪੰਜਾਬ ਦੀ ਟੀਮ ਕੁਆਲੀਫਾਇਰ-2 ਜੀਤ ਕੇ ਫਾਈਨਲ ਵਿੱਚ ਪਹੁੰਚ ਗਈ। ਇਸ ਜੀਤ ਦੇ ਹਿਰੋ ਰਹੇ ਸ਼੍ਰੇਅਸ ਅਈਅਰ ਜਿਸਦੇ ਕਰਕੇ ਪੰਜਾਬ ਫਾਈਨਲ ਵਿੱਚ ਗਈ। ਪਰ ਇਸ ਮੈਚ ਵਿੱਚ ਪੰਜਾਬ ਦੇ ਸਪਿਨਰ ਨੇ ਕੁਝ ਖਾਸ ਪ੍ਰਦਰਸ਼ਣ ਨਹੀਂ ਕਿੱਤਾ। ਪੰਜਾਬ ਦਾ ਟੌਪ ਔਡਰ ਵੀ ਫੇਲ ਰਿਹਾ ਖਾਸ ਕਰਕੇ ਅੋਪਨਰ ਪ੍ਰਭਸਿਮਰਨ ਸਿੰਘ ਅਤੇ ਪ੍ਰਿਅੰਸ਼ ਆਰੀਆ ਇਹਨਾ ਦੋਵਾਂ ਦਾ ਪ੍ਰਦਸ਼ਣ ਕੁਆਲੀਫਾਇਰ-1 ਅਤੇ 2 ਵਿੱਚ ਕਾਫਿ ਖਰਾਬ ਰਿਹਾ। ਪਰ ਪੰਜਾਬ ਵਲੋਂ ਅਈਅਰ ਨੇ ਸ਼ਾਨਦਾਰ ਪਾਰੀ ਖੇਡ ਕੇ ਮੈਚ ਨੂੰ ਜੀਤ ਲਿਆ।

ਪੰਜਾਬ ਨੂੰ ਆਪਣੀ ਟੋਪ ਔਡਰ ਅਤੇ ਸਪਿਨ ਤੇ ਧਿਆਨ ਦੇਣ ਦੀ ਲੌੜ੍ਹ ਹੈ। ਪੰਜਾਬ ਦਾ ਟੋਪ ਔਡਰ ਕੱਲਾ ਸ਼੍ਰੇਅਸ ਅਈਅਰ ਤੇ ਨਹੀਂ ਟਿਕਿਆ ਰਹ ਸਕਦਾ। ਪੰਜਾਬ ਕਿੰਗਸ ਦੇ ਟੋਪ ਔਡਰ ਅਤੇ ਸਪੀਨਰ ਨੇ ਵਧੀਆ ਪ੍ਰਦਸ਼ਣ ਨਹੀਂ ਕਿੱਤਾ ਤੇ ਟਰਾਫੀ ਆਰਸੀਬੀ ਆਪਣੇ ਨਾਮ ਕਰ ਕਰਦਾ ਹੈ। ਜੇ ਪੰਜਾਬ ਦੇ ਟੋਪ ਔਡਰ ਅਤੇ ਸਪੀਨਰ ਨੇ ਚੰਗਾ ਪ੍ਰਦਸ਼ਣ ਕਿੱਤਾ ਤੇ ਪੰਜਾਬ ਆਪਣਾ ਪਹਿਲਾ ਆਈਪੀਏਲ ਖਿਤਾਬ ਜੀਤ ਸਕਦਾ ਹੈ।

ਸ਼੍ਰੇਅਸ ਅਈਅਰ ਦੀ ਬੇਹਤਰੀਨ ਪਾਰੀ ਨਾਲ ਪੰਜਾਬ ਕਿੰਗਸ ਨੇ ਮੁੰਬਈ ਨੂੰ ਕੁਆਲੀਫਾਇਰ-2 ਵਿੱਚ ਹਰਾਕੇ ਫਾਈਨਲ ਵਿੱਚ ਜਗਾ ਬਣਾਈ। ਹੁਣ ਪੰਜਾਬ ਦਾ ਮੁਕਾਬਲਾ ਆਰਸੀਬੀ ਨਾਲ ਹੈ, ਜਿਸਨੇ ਪਹਿਲੇ ਕੁਆਲੀਫਾਇਰ ਵਿੱਚ ਪੰਜਾਬ ਨੂੰ ਹਰਾਇਆ ਸੀ। ਫਾਈਨਲ ਵਿੱਚ ਜਿੱਤ ਲਈ ਪੰਜਾਬ ਨੂੰ ਆਪਣੇ ਸਪਿਨਰ ਅਤੇ ਟੋਪ ਔਡਰ ਦੇ ਪ੍ਰਦਰਸ਼ਨ ਨੂੰ ਸੁਧਾਰਨਾ ਪਵੇਗਾ।