ਪੰਜਾਬੀ ਚੋਣ ਪ੍ਰਚਾਰ ਸਰੋਤ-ਸੋਸ਼ਲ ਮੀਡੀਆ
ਭਾਰਤ

ਪੰਜਾਬੀ ਚੋਣ ਪ੍ਰਚਾਰ 'ਚ ਹਰਿਆਣਾ ਦੇ ਮੁੱਖ ਮੰਤਰੀ ਦਾ ਕੀਤਾ ਵਿਰੋਧ

ਪੰਜਾਬੀ ਚੋਣਾਂ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਦਾ ਵਿਰੋਧ

Pritpal Singh

ਪੰਜਾਬ ਲੁਧਿਆਨਾ ਦੀ ਪਛੱਮੀ ਸੀਟ ਦੇ ਚੋਣ ਪ੍ਰਚਾਰ ਲਈ ਆ ਹਰੇ ਹਰਿਆਣਾ ਦੇ ਮੁੱਖ ਮੰਤਰੀ ਨਾਯਬ ਸੈਨੀ ਨੂੰ ਲੋਕਾਂ ਨੇ ਘੇਰਿਆ। ਦਸਿਆ ਜਾ ਰਿਹਾ ਹੈ ਕਿ ਲੁਧਿਆਨਾ ਦੀ ਪਛੱਮੀ ਸੀਟ ਤੇ ਉਪ ਚੋਣ ਦੇ ਭਾਜਪਾ ਦੇ ਉਮੀਦਵਾਰ ਲਈ ਆ ਰਹੇ ਸਨ, ਇਸ ਮੋਕੇ ਦੌਰਾਨ ਪੰਜਾਬ ਜਲ ਸੰਸਾਧਨ ਦੇ ਨਿਰਾਸ਼ ਲੋਕਾਂ ਨੇ ਸੈਨੀ ਦੇ ਕਾਫਲੇ ਦਾ ਵਿੱਰੋਧ ਕੀਤਾ, ਕਾਲੇ ਝੰਡੇ ਲਹਿਰਾਏ ਗਏ ਅਤੇ ਪਾਣੀ ਚੋਰ ਮੁਰਦਾਬਾਦ ਦੇ ਨਾਰੇ ਲਾਏ ਗਏ।

ਪੰਜਾਬ ਨੇ ਲਾਈ ਪਾਣੀ ਲੁਟਣ ਦਾ ਆਰੋਪ

ਪੰਜਾਬ ਦੇ ਲੋਕਾਂ ਨੇ ਇਸ ਪ੍ਰਦਸ਼ਣ ਵਿੱਚ ਕਿਹਾ ਕਿ ਹਰਿਆਣਾ ਸਰਕਾਰ ਪੰਜਾਬ ਦਾ ਪਾਣੀ ਲੂਟ ਰਹੀ ਹੈ। ਪੰਜਾਬੀਆਂ ਨੇ ਕਿਹਾ ਕਿ ਰਹਿਆਣਾ ਅਤੇ ਪੰਜਾਬ ਵਿੱਚ ਪਾਣੀ ਨੂੰ ਲੇ ਕੇ ਕਈ ਸਾਲਾਂ ਤੋ ਅਨਬਨ ਰਹੀ ਹਨ, ਅਤੇ ਪ੍ਰਦਸ਼ਣਕਾਰਿਆਂ ਨੇ ਕਿਹਾ ਕਿ ਹਰਿਆਣਾ ਨੇ ਪੰਜਾਬ ਦੇ ਪਾਣੀ ਦਾ ਹਰ ਵੇਲੇ ਗੱਲਤ ਇਸਤਮਾਲ ਕੀਤਾ ਹੈ। ਜਿਸ ਕਾਰਨ ਪੰਜਾਬ ਦੇ ਕਿਸਾਨਾਂ ਨੂੰ ਸੰਘਰਸ਼ ਕਰਨਾ ਪੇ ਰਿਹਾ ਹੈ। ਇਹ ਅਸੰਤੁਸ਼ਟੀ ਹਰਿਆਣਾ ਵੱਲੋਂ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐਮਬੀ) ਤੋਂ ਪਾਣੀ ਦੀ ਵੰਡ ਦੀ ਦੁਰਵਰਤੋਂ ਤੋਂ ਪੈਦਾ ਹੋਈ ਹੈ, ਜੋ ਕਿ ਪੰਜਾਬ ਦਾ ਹੱਕ ਸੀ।

ਪੰਜਾਬ ਦੇ ਹਿੱਸੇ ਦਾ ਪਾਣੀ ਨਹੀ ਜਾਏਗਾ ਕੀਤੇ

ਪੰਜਾਬ ਵਿੱਚ ਪਿੱਛਲੀ ਸਰਕਾਰਾ ਨੇ ਪੰਜਾਬ ਦੇ ਹਿੱਸੇ ਆਉਂਦੇ ਪਾਣੀ ਤੇ ਕੋਈ ਸਵਾਲ ਨਹੀਂ ਸੀ ਚੁਕਿਆ, ਪਰ ਮਾਨ ਸਰਕਾਰ ਨੇ ਪਾਣੀ ਦੇ ਮੁੱਦੇ ਤੇ ਸਖਤ ਰੁਖ ਰਖਿੱਆ ਹੈ। ਪੰਜਾਬ ਵਿੱਚ ਸਿਚਾਈ ਲਈ ਸਰਕਾਰ ਨੇ ਨਹਿਰ ਨੂੰ ਵਧਾਉਣ ਅਤੇ ਜਲ ਪ੍ਰਬੰਧਨ ਵਿੱਚ ਸੁਧਾਰ ਕਰਨ ਲਈ ਮਾਨ ਸਰਕਾਰ ਦੇ ਇਸ ਵੱਡੇ ਫੈਸਲੇ ਵਿੱਚ ਪੰਜਾਬ ਲਈ ਬੀਬੀਐਮਬੀ ਤੋ ਪਾਣੀ ਦਾ ਕੋਟਾ ਹਾਸਲ ਕਰਨ ਨੂੰ ਸਜਬੂਤੀ ਦਿੱਤੀ ਹਨ।

ਲੁਧਿਆਣਾ ਉਪ ਚੋੋਣ ਵਿੱਚ ਆਇਆ ਪਾਣੀ ਦਾ ਮੁੱਦਾ

ਪੰਜਾਬ ਦੀ ਭਗਵੰਤ ਮਾਨ ਸਰਕਾਰ ਪੰਜਾਬ ਦੇ ਪਾਣੀ ਦੀ ਰਾਖੀ ਲਈ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ ਅਤੇ ਸੂਬੇ ਦੇ ਕਿਸਾਨਾਂ ਅਤੇ ਨਾਗਰਿਕਾਂ ਦੇ ਹਿੱਤ ਲਈ ਇਸਦੀ ਪੂਰੀ ਵਰਤੋਂ ਨੂੰ ਯਕੀਨੀ ਬਣਾ ਰਹੀ ਹੈ। ਲੁਧਿਆਣਾ ਪੱਛਮੀ ਉਪ ਚੋਣ ਵਿੱਚ ਵੀ ਪਾਣੀ ਦਾ ਮੁੱਦਾ ਪ੍ਰਮੁੱਖ ਹੈ।

ਲੁਧਿਆਨਾ ਦੀ ਉਪ ਚੋਣ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਦਾ ਕਾਫਲਾ ਵਿਰੋਧ ਦਾ ਸ਼ਿਕਾਰ ਬਣਿਆ। ਲੋਕਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਪੰਜਾਬ ਦਾ ਪਾਣੀ ਲੂਟ ਰਹੀ ਹੈ, ਜਿਸ ਕਾਰਨ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।