ਪੰਜਬ ਦੀ ਰਾਜਨੀਤਿ ਵਿੱਚ ਇਕ ਵਾਰ ਫਿਰ ਤੋ ਸੁਰਖਿਆ ਵਿੱਚ ਆ ਰਹੇ ਨੇ ਭਾਰਤ ਦੇ ਸਾਬਕਾ ਕ੍ਰਿਕੇਟਰ ਨਵਜੋਤ ਸਿੰਘ ਸਿੱਧੂ। ਇਸ ਵਾਰ ਉਨ੍ਹਾਂ ਨੇ ਪੰਜਾਬ ਦੀ ਰਾਜਨੀਤਿ ਨੂੰ ਲੇ ਕੇ ਵੱਡਾ ਬਿਆਨ ਦਿੱਤਾ ਹੈ। ਨਵਜੋਤ ਸਿੰਘ ਨੇ ਸਾਫ਼ ਕਿਹਾ ਕਿ ਮੈਂ ਰਾਜਨੀਤਿ ਵਿੱਚ ਪਰਵਰਤਨ ਲਿਆਉਣ ਲਈ ਆਇਆ ਸੀ, ਕੋਈ ਧੰਦਾ ਕਰਨ ਨਹੀਂ। ਪੰਜਾਬ ਦੀ ਕਾਂਗਰਸ ਪਾਰਟੀ ਤੋ ਸਿੱਧੂ ਕਾਫ਼ੀ ਦਿਨਾਂ ਤੋ ਖਫਾ ਹੈ। ਉਨ੍ਹਾਂ ਨੇ ਕਿਹਾ ਕਿ ਪਿੱਛਲੇ 30 ਸਾਲਾ ਤੋ ਜਿਨੀ ਵੀ ਸਰਕਾਰਾ ਬਣੀ ਹਨ, ਉਨ੍ਹਾਂ ਨੂੰ ਸਾਰੇ ਮਾਫ਼ਿਆ ਚਲਾ ਰਹੇ ਹਨ, ਪਰ ਮੈਂ ਆਪਣੇ ਅਸੁਲ ਤੇ ਕਾਇਮ ਹਾਂ। 2022 ਵਿੱਚ ਹੋਏ ਵਿਧਾਨਸਭਾ ਚੌਣਾ ਵਿੱਚ ਆਮ ਆਦਮੀ ਪਾਰਟੀ ਨੇ ਇਕ ਤਰਫਾ ਜੀਤ ਹਾਸਲ ਕੀਤੀ ਸੀ। ਰਾਜਨੀਤਿਕ ਵਿਸ਼ਲੇਸ਼ਕਾ ਦੇ ਮੁਤਾਬਰ, ਕਾਂਗਰਸ ਦੀ ਹਾਰ ਦਾ ਕਾਰਨ ਨਵਜੋਤ ਸਿੰਘ ਸਿੱਧੂ ਸਨ। ਸਿੱਧੂ ਨੇ ਪਹਿਲਾ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਮੋਰਚਾ ਲਾਈਆ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਸੀਟ ਝਡਣੀ ਪਈ। ਇਸ ਤੋ ਬਆਦ ਫਿਰ ਸਿੱਧੂ ਦੀ ਚਰਨਜੀਤ ਸਿੰਘ ਚਨੀ ਨਾਲ ਵੀ ਨਹੀਂ ਬਣੀ ਅਤੇ ਕਾਂਗਰਸ ਦੀ ਹਾਰ ਦਾ ਕਾਰਨ ਸਿੱਧੂ ਨੂੰ ਮਨਿਆ ਜਾਂਦਾ ਹੈ।
ਆਉਣ ਵਾਲੇ 2027 ਦੇ ਵਿਧਾਨ ਸਭਾ ਚੌਣਾ ਵਿੱਚ ਕਾਂਗਰਸ ਸਤਾ ਹਾਸਲ ਕਰਨ ਲਈ ਮੈਦਾਨ ਵਿੱਚ ਜੋਰ ਦਖਾਵੇਗੀ, ਪਰ ਪਾਰਟੀ ਲਈ ਸਿੱਧੂ ਵੱਡੀ ਮੁਸ਼ਕਿਲਾ ਲਿਆ ਸਕਦੇ ਹਨ। ਨਵਜੋਤ ਸਿੰਘ ਸਿੱਧੂ ਸ਼ਨਿਵਾਰ ਨੂੰ ਅੰਮ੍ਰਿਤਸਰ ਦੇ ਗਿਆਨੀ ਟੀ ਸਟਾਲ ਦੇ ਨੇੜੇ ਵਿੱਖੇ, ਜਿੱਥੇ ਉਨ੍ਹਾਂ ਨੇ ਕਿਹਾ ਕਿ ਉਹ ਰਾਜਨੀਤਿ ਨੂੰ ਧੰਦਾ ਨਹੀਂ ਮਣਦੇ। ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਮਾਫੀਆ ਵਾਂਗੂ ਚਲਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਰਾਜ ਵਿੱਚ ਕੋਈ ਵਿਕਾਸ ਨਹੀਂ ਕਰ ਰਹੀ, ਸਿੱਧੂ ਨੇ ਕਿਹਾ ਕਿ ਉਹ ਰਾਜਨੀਤਿ ਵਿੱਚ ਸੁਧਾਰ ਵਾਸਤੇ ਆਏ ਸਨ, ਨਾ ਕਿ ਵਪਾਰ ਵਾਸਤੇ।
ਸਿੱਧੂ ਨੇ ਕਿਹਾ 30 ਸਾਲਾਂ ਤੋ ਸਰਕਾਰਾਂ ਮੁਆਫ਼ਿਆ ਦੇ ਨਿਯੰਤਰਣ ਵਿੱਚ ਹਨ। ਉਨ੍ਹਾਂ ਨੇ ਆਪਣੀ ਇਮਾਨਦਾਰੀ ਦਾ ਜਿਕਰ ਕਰਦੇ ਕਿਹਾ 15 ਸਾਲ ਦੀ ਰਾਜਨਿਤਿ ਵਿੱਚ ਉਨ੍ਹਾਂ ਤੇ ਕੋਈ ਆਰੋਪ ਨਹੀਂ ਹਨ। ਨਵਜੋਤ ਸਿੰਘ ਸਿੱਧੂ ਦੀ ਬਿਆਨ 2027 ਦੀ ਚੌਣਾ ਤੋ ਪਹਿਲਾ ਆਇਆ ਹਨ। ਸਿੱਧੂ ਨੇ ਰਾਜ ਦੇ ਹਾਲ ਦੇਖਦੇ ਹੋਏ ਕਿਹਾ ਕਿ ਪੰਜਾਬ ਵਿੱਚ ਕੋਈ ਨੀਤਿਗਤ ਬਦਲਾਵ ਨਹੀਂ ਕੀਤਾ ਗਿਆ ਤੇ ਸਰਕਾਰ ਬਸ ਕਰਜਾ ਲੇ ਕੇ ਸਰਕਾਰ ਚਲਾ ਰਹੀ ਹਨ।
ਕਪਿਲ ਸ਼ਰਮਾ ਸ਼ੋ ਵਿੱਚ ਸਿੱਧੂ ਦੀ ਵਾਪਸੀ
ਇਸ ਤੋ ਪਹਿਲਾ ਨਵਜੋਤ ਸਿੰਘ ਸਿੱਧੂ ਨੇ ਕੁਝ ਦਿਨਾ ਪਹਿਲੇ ਕਪਿਲ ਸ਼ਰਮਾ ਸ਼ੋ ਦੀ ਵਾਪਸੀ ਲਈ ਚਰਚਾ ਵਿੱਚ ਆਏ ਸਨ। ਦ ਗਰੇਟ ਇੰਡਿਆਨ ਕਪਿਲ ਸ਼ੋ ਵਿੱਚ ਉਹ 6 ਸਾਲ ਬਆਦ ਵਾਪਸੀ ਕਰ ਰਹੇ ਹਨ। ਪਿੱਛਲੇ ਮਹਿਨੇ ਉਨ੍ਹਾਂ ਨੇ ਆਪਣਾ ਇਕ ਯੂਟਯੂਬ ਚੈਨਲ ਵੀ ਲਾਂਚ ਕੀਤਾ ਸੀ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਨਾਲ ਇਸ਼ਕ ਹੈ ਅਤੇ ਰਾਜਨੀਤਿ ਉਨ੍ਹਾਂ ਦਾ ਮਿਸ਼ਨ ਹਨ। ਇਸ਼ਕ ਦੇ ਲਈ ਉਹ ਕੁਝ ਵੀ ਕਰ ਸਕਦੇ ਹਨ ਅਤੇ ਜੋ ਵੀ ਪੰਜਾਬ ਦੇ ਵਿਕਾਸ ਦੀ ਗੱਲ ਕਰੇਗਾ ਉਹ ਉਨ੍ਹਾਂ ਨਾਲ ਹਨ।
ਕਰਜਾ ਲੇ ਕੇ ਸਰਕਾਰ ਚਲਾ ਰਹੀ ਪੰਜਾਬ ਸਰਕਾਰ
ਨਵਜੋਤ ਸਿੰਘ ਸਿੱਧੂ, ਜੋ ਸਮੇਂ-ਸਮੇਂ 'ਤੇ ਪੰਜਾਬ ਵਿੱਚ ਕਾਂਗਰਸ ਲਈ ਮੁਸ਼ਕਲਾਂ ਪੈਦਾ ਕਰਦੇ ਆ ਰਹੇ ਹਨ। ਪਾਰਟੀ ਤੋਂ ਕਾਫ਼ੀ ਨਾਰਾਜ਼ ਜਾਪਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ 30 ਸਾਲਾਂ ਵਿੱਚ ਪੰਜਾਬ ਵਿੱਚ ਆਈਆਂ ਸਾਰੀਆਂ ਸਰਕਾਰਾਂ ਮਾਫੀਆ ਦੁਆਰਾ ਚਲਾਈਆਂ ਗਈਆਂ ਸਨ, ਪਰ ਮੈਂ ਵੀ ਆਪਣੇ ਸਿਧਾਂਤਾਂ 'ਤੇ ਕਾਇਮ ਹਾਂ। ਸਿੱਧੂ ਨੇ ਅਗੇ ਕਿਹਾ ਕਿ ਪਿੱਛਲੇ 15 ਸਾਲਾ ਦੀ ਰਾਜਨੀਤਿ ਵਿੱਚ ਮੇਰੇ ਤੇ ਕੋਈ ਆਰੋਪੀ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਲਈ ਕੋਈ ਪੋਲਿਸੀ ਨਹੀਂ ਲਿਆਈ ਗਈ, ਨਾ ਕੋਈ ਪ੍ਰੋਗਰਾਮ ਦਾ ਐਲਾਨ ਕੀਤਾ ਗਿਆ। ਕਈ ਸਾਲਾਂ ਤੋ ਪੰਜਾਬ ਸਰਕਾਰ ਕਰਜੇ ਤੇ ਸਰਕਾਰ ਚਲਾ ਰਹੀ ਹਨ, ਤੇ ਮੈਂਨੂੰ ਕਿਹਾ ਜਾਂਦਾ ਹੈ ਸਿੱਧੂ ਉਚੀ ਅਵਾਜ਼ ਵਿੱਚ ਬੋਲਦਾ ਹੈ।
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਰਾਜਨੀਤਿ ਵਿੱਚ ਸੁਧਾਰ ਲਿਆਉਣ ਦੇ ਮਿਸ਼ਨ ਨਾਲ ਆਏ ਹਨ। ਕਾਂਗਰਸ ਪਾਰਟੀ ਨਾਲ ਖਫਾ ਸਿੱਧੂ ਨੇ ਪੰਜਾਬ ਸਰਕਾਰ 'ਤੇ ਮਾਫੀਆ ਦੇ ਨਿਯੰਤਰਣ ਦਾ ਦੋਸ਼ ਲਾਇਆ। 2027 ਦੀਆਂ ਚੋਣਾਂ ਵਿੱਚ ਉਹ ਕਾਂਗਰਸ ਲਈ ਚੁਣੌਤੀ ਬਣ ਸਕਦੇ ਹਨ। ਸਿੱਧੂ ਨੇ ਕਿਹਾ ਕਿ ਉਹ ਰਾਜਨੀਤਿ ਨੂੰ ਧੰਦਾ ਨਹੀਂ ਮੰਨਦੇ।