ਜਸਬੀਰ ਸਿੰਘ  ਚਿੱਤਰ ਸਰੋਤ: ਸੋਸ਼ਲ ਮੀਡੀਆ
ਭਾਰਤ

ਪਾਕਿਸਤਾਨ ਲਈ ਜਾਸੂਸੀ ਦੇ ਦੋਸ਼ 'ਚ ਜਸਬੀਰ ਸਿੰਘ 2 ਦਿਨਾਂ ਲਈ ਹਿਰਾਸਤ ਵਿੱਚ

ਪੱਤਰਕਾਰ ਜਸਬੀਰ ਸਿੰਘ ਦੀ ਜਾਸੂਸੀ ਦੇ ਦੋਸ਼ਾਂ 'ਤੇ ਪੁਲਿਸ ਹਿਰਾਸਤ

Pritpal Singh

ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤੇ ਗਏ ਪੱਤਰਕਾਰ ਜਸਬੀਰ ਸਿੰਘ ਨੂੰ ਦੋ ਦਿਨਾਂ ਦੀ ਪੁਲਸ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ। ਜਸਬੀਰ ਸਿੰਘ ਨੂੰ ਮੁਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਸ ਨੂੰ ਦੋ ਦਿਨਾਂ ਲਈ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ।