ਪੰਜਾਬ ਦੀ ਸਟੇਟ ਸਪੇਸ਼ਲ ਸੇਲ (SSO) ਪੁਲਿਸ ਨੇ ਪਾਕਿਸਤਾਨ ਦੇ ਜਸੂਸੀ ਏਜੰਸੀ ਦਾ ਪਰਦਾਫਾਸ ਕਰਦੇ ਹੋਏ ਇਕ ਵਿਆਕਤੀ ਨੂੰ ਗਿਰਫ਼ਤਾਰ ਕਰ ਲੀਤਾ। ਪੁਲਿਸ ਨੇ ਦਸਿਆ ਕਿ ਆਰੋਪੀ ਰੂਪਨਗਰ ਦਾ ਰਹਿਣ ਵਾਲਾ ਦਸਿਆ ਗਿਆ, ਇਸਨੂੰ ਪਾਕਿਸਤਾਨ ਖੁਫਿਆ ਏਜੰਟ ਸ਼ਾਕਿਰ ਉਰਫ਼ ਜੱਟ ਰੰਧਾਵਾ ਦੇ ਨਾਲ ਸੰਪਰਕ ਦੇ ਅਧਾਰ ਤੇ ਗਿਰਫ਼ਤਾਰ ਕਿੱਤਾ ਗਿਆ ਜੋ ਕਿ ਇਕ ਅੱਤਵਾਦੀ ਏੇਜੰਸੀ ਦਾ ਹਿੱਸਾ ਹੈ।ਪੰਜਾਬ ਪੁਲਿਸ ਦੀ ਸਟੇਟ ਸਪੇਸ਼ਲ ਸੇਲ ਨੇ ਬੁਧਵਾਰ ਪਾਕਿਸਤਾ ਜਸੂਸ ਏਜੰਸੀ ਨੇਟਵਰਕ ਨੂੰ ਫੜ੍ਹਦੇ ਹੋਏ ਜਸਬੀਰ ਸਿੰਘ ਨਾਮ ਦੇ ਯੂਟਿਊਬਰ ਨੂੰ ਕਿੱਤਾ ਗਿਰਫ਼ਤਾਰ। ਪੁਲਿਸ ਨੇ ਦਸਿਆ ਕਿ ਜਸਬੀਰ ਸਿੰਘ ਨੂੰ ਪਾਕਿਸਤਾਨ ਦੇ ਜਸੂਸ ਹੋਣ ਦੇ ਅਧਾਰ ਤੇ ਗਿਰਫ਼ਤਾਰ ਕਿੱਤਾ ਗਿਆ, ਜਿਸਦੇ ਯੂਟਿਊਬ ਤੇ 11 ਲੱਖ ਤੋ ਵੱਦ ਸਬਸਕਰਾਬੀਰ ਹਨ।
ਪੁਲਿਸ ਦੀ ਜਾਂਚ ਵਿੱਚ ਪਤਾ ਲਗਾ ਕਿ ਜਸਬੀਰ ਸਿੰਘ ਤੇ ਪਾਕਿਸਤਾਨ ਖੁਫ਼ਿਆ ਏਜੰਟ ਸ਼ਾਕਿਰ ਉਰਫ਼ ਜੱਟ ਰੰਧਾਵਾ ਦੇ ਨਾਲ ਸੰਬੰਧ ਹੋਣ ਦਾ ਆਰੋਪ ਹੈ, ਜੋ ਇਕ ਅੱਤਵਾਦੀ ਜਸੂਸੀ ਨੇਟਵਰਕ ਦਾ ਹਿੱਸਾ ਹੈ। ਪੁਲਿਸ ਨੇ ਦਸਿਆ ਕਿ ਜਸਬੀਰ ਦਾ ਸੰਪਰਕ ਹਰਿਆਣਾ ਦੀ ਜਯੋਤੀ ਮਲਹੋਤਰਾ ਜੋ ਜਸੂਸੀ ਦੇ ਅਰੋਪ ਵਿੱਚ ਗਿਰਫ਼ਤਾਰ ਹੈ, ਅਤੇ ਪਕਿਸਤਾਨੀ ਨਗਰਕ ਏਹਸਾਨ-ਉਰ-ਰਹੀਮ ਉਰਫ਼ ਦਾਨਿਸ਼ ਦੇ ਨਾਲ ਨਜ਼ਦੀਕੀ ਸੰਬੰਧ ਸਨ ਜੋ ਇਕ ਪਾਕਿਸਤਾਨ ਹਾਈ ਸਮੀਸ਼ਨ ਤੋ ਕੱਢਿਆ ਹੋਇਆ ਅਧਿਕਾਰੀ ਹੈ।
ਪੁਲਿਸ ਦੀ ਜਾਂਚ ਦੇ ਬਾਆਦ ਪਤਾ ਲਗਾ ਕਿ ਜਸਬੀਰ ਸਿੰਘ ਦਾਨਿਸ਼ ਦੇ ਸੱਦੇ ਤੇ ਦਿੱਲੀ ਵਿੱਚ ਅਯੋਜਿਤ ਹੋਏ ਪਾਕਿਸਤਾਨ ਨੇਸ਼ਨਲ ਡੇ ਸਮਹਾਰੋ ਵਿੱਚ ਗਿਆ ਸੀ, ਜਿੱਥੇ ਉਸਦੀ ਮੁਲਾਕਾਤ ਪਾਕਿਸਤਾਨ ਸੈਨਾ ਦੇ ਅਧਿਕਾਰੀਆਂ ਅਤੇ ਵਲੋਗਰਸ ਨਾਲ ਹੋਈ। ਜਸਬੀਰ 2020,2021 ਅਤੇ 2024 ਵਿੱਚ ਤੀਨ ਵਾਰ ਪਾਕਿਸਤਾਨ ਗਿਆ ਸੀ। ਉਸਦੇ ਇਲੈਕਟ੍ਰਾਨਿਕ ਡਿਵਾਈਸਾਂ ਵਿੱਚ ਪਾਕਿਸਤਾਨ ਦਾ ਫੌਨ ਨੰਬਰ ਮਿਲਿਆ, ਹੁਣ ਉਸਦੀ ਜਾਂਚ ਕਿੱਤੀ ਜਾ ਰਹੀ ਹੀ।
ਸਬੂਤ ਮਿਟਾਉਣ ਦੀ ਕਰ ਰਿਹਾ ਸੀ ਕੋਸ਼ਿਸ਼
ਪੁਲਿਸ ਨੇ ਜਾਣਕਾਰੀ ਦਿੰਦੇ ਦਸਿਆ ਕਿ ਜਸਬੀਰ ਜਯੋਤੀ ਮਲਹੋਤਰਾ ਤੋ ਬਾਆਦ PIO ਦੇ ਨਾਲ ਆਪਣੇ ਸਾਰੇ ਕਮਯੂਨਿਕੇਸ਼ਨ ਨੇਟਵਰਕ ਅਤੇ ਆਪਣੇ ਸਾਰੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕਿੱਤੀ, ਤਾਕਿ ਉਹ ਪੁਲਿਸ ਦੀ ਕਾਰਵਾਈ ਤੋ ਬੱਚ ਜਾਣ। ਮੋਹਾਲੀ ਦੇ ਐਸਐਸਔਸੀ ਵਿੱਚ ਇਸ ਮਾਮਲੇ ਦੀ ਐਫ਼ਆਈਆਰ ਦਰਜ਼ ਕਿੱਤੀ ਗਈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
ਕਾਉਂਟਰ-ਇੰਟੇਲਿਜੇਂਸ ਵਿੰਗ ਨੇ ਫੜਿਆ ਜਸੂਸ
ਇਕ ਪਾਸੇ, ਮੰਗਲਵਾਰ ਨੂੰ ਪੰਜਾਬ ਪੁਲਿਸ ਦੀ ਕਾਉਂਟਰ-ਇੰਟੇਲਿਜੇਂਸ ਵਿੰਗ ਨੇ ਤਰਨਤਾਰਨ ਪੁਲਿਸ ਦੇ ਨਾਲ ਮਿਲ ਕੇ ਔਪਰੇਸ਼ਨ ਕਿੱਤਾ ਜਿਦੇ ਵਿੱਚ ਪਾਕਿਸਤਾਨੀ ਜਸੂਸ ਗਗਨਦੀਪ ਉਰਫ਼ ਗਗਨ ਨੂੰ ਗਿਰਫ਼ਤਾਰ ਕਿੱਤਾ। ਪੁਲਿਸ ਨੇ ਦਸਿਆ ਕਿ ਗਗਨਦੀਪ ਸਿੰਘ ਨਾਮ ਦੇ ਵਿਅਕਤੀ ਨੂੰ ਪਾਕਿਸਤਾਨ ਲਈ ਜਸੂਸੀ ਕਰਨ ਦੇ ਅਧਾਰ ਦੇ ਗਿਰਫ਼ਤਾਰ ਕਿੱਤਾ ਗਿਆ, ਨਾਲੇ ਦਸਿਆ ਜਾ ਰਿਹਾ ਹੈ ਕਿ ਔਪਰੇਸ਼ਨ ਸਿੰਦੂਰ ਦੇ ਚਲਦੇ ਪਾਕਿਸਤਾਨ ਏਜੰਸੀ ਨੂੰ ਸੈਨ ਅਡੇ ਦੀ ਜਾਣਕਾਰੀ ਸਾਂਝਾ ਕਰਦਾ ਸੀ। ਇਸਦਾ ਸੰਬੰਧ ਪਾਕਿਸਤਾਨ ਦੀ ਖੁਫ਼ਿਆ ਏਜੰਸੀ ਆਈਐਸਆਈ ਅਤੇ ਖਾਲਿਸਥਾਨੀ ਸਮਰਥਣ ਗੌਪਾਲ ਸਿੰਘ ਚਾਵਲਾ ਦੇ ਨਾਲ ਦਸਿਆ ਗਇਆ। ਪੁਲਿਸ ਨੇ ਅੰਤ ਵਿੱਚ ਕਿਹਾ ਕਿ ਪੰਜਾਬ ਪੁਲਿਸ ਦੇਸ਼ ਦੀ ਸੁਰਖਿਆ ਹਰ ਵੇਲੇ ਕਰਦੀ ਰਵੇਗੀ।
ਪੰਜਾਬ ਪੁਲਿਸ ਨੇ ਪਾਕਿਸਤਾਨੀ ਜਸੂਸ ਏਜੰਸੀ ਦੇ ਕਨੇਕਸ਼ਨ ਵਾਲੇ ਜਸਬੀਰ ਸਿੰਘ ਨੂੰ ਗਿਰਫ਼ਤਾਰ ਕੀਤਾ। ਉਸਦਾ ਸੰਪਰਕ ਪਾਕਿਸਤਾਨੀ ਏਜੰਟ ਸ਼ਾਕਿਰ ਅਤੇ ਹਰਿਆਣਾ ਦੀ ਜਯੋਤੀ ਮਲਹੋਤਰਾ ਨਾਲ ਹੈ। ਜਾਂਚ ਦੌਰਾਨ ਉਸਦੇ ਪਾਕਿਸਤਾਨ ਫੋਨ ਨੰਬਰ ਮਿਲੇ। ਮਾਮਲੇ ਦੀ ਜਾਂਚ ਜਾਰੀ ਹੈ।